CM Bhagwant Mann ਦੇ ਧਰਮਪਤਨੀ Dr. Gurpreet Kaur ਨੇ ਕੱਢੀ ਤਿਰੰਗਾ ਯਾਤਰਾ | OneIndia Punjabi

2022-08-13 0

ਅੱਜ ਧੂਰੀ ਵਿੱਚ ਮੁਖ ਮੰਤਰੀ ਭਗਵੰਤ ਮਾਨ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਨੇ ਤਿਰੰਗਾ ਯਾਤਰਾ ਕੱਢੀ, ਤਿਰੰਗਾ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮਾਨ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ।